Join SDF Donate Blood

Become a Member

  • Helpline

    + 91 94908 00003
  • Send email

    info@studentsdemocraticfederation.com
  • Shaheed Bhagat Singh Nagar

    Ludhiana, Punjab
  • Home
  • About Us
  • Become a Member
  • "ਰਕਤਦਾਨ" ਸੇਵਾ ਅਭਿਆਨ (ਮੁਹਿੰਮ)
  • Our Team
  • Contact
Donate now
  • Home
  • /
  • "ਰਕਤਦਾਨ" ਸੇਵਾ ਅਭਿਆਨ (ਮੁਹਿੰਮ)

"ਰਕਤਦਾਨ" ਸੇਵਾ ਅਭਿਆਨ (ਮੁਹਿੰਮ)

ਐਸਡੀਐਫ ਵੱਲੋਂ "ਰਕਤਦਾਨ" ਸੇਵਾ ਅਭਿਆਨ (ਮੁਹਿੰਮ)

ਕੈਂਸਰ ਦੇ ਮਰੀਜ਼ ਅਤੇ ਥੈਲੇਸੀਮੀਆ ਦੀ ਭਲਾਈ ਲਈ ਸਵੈ-ਇੱਛੁਕ ਖੂਨਦਾਨ ਮੁਹਿੰਮ

Donor Registration

1. ਨਿੱਜੀ ਜਾਣਕਾਰੀ (Personal Information)
2. ਸਿਹਤ ਜਾਣਕਾਰੀ (Health Information)
3. ਦਾਨੀ ਦੁਆਰਾ ਘੋਸ਼ਣਾ (Donor's Declaration)

ਮੈਂ ਇਸ ਫਾਰਮ ਦੁਆਰਾ ਘੋਸ਼ਣਾ ਕਰਦਾ/ਕਰਦੀ ਹਾਂ ਕਿ ਮੇਰੇ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਪੂਰਨ ਤੌਰ ਤੇ ਸਹੀ ਹੈ ਅਤੇ ਮੈਂ ਸਵੈ-ਇੱਛਾ ਨਾਲ ਇਸ ਮੁਹਿੰਮ "ਰਕਤਦਾਨ" ਸੇਵਾ ਅਭਿਆਨ ਨਾਲ ਜੁੜਨ ਅਤੇ ਖੂਨ ਦਾਨ ਕਰਨ ਲਈ ਸਹਿਮਤੀ ਦਿੰਦਾ/ ਦਿੰਦੀ ਹਾਂ । ਮੈਂ ਪੁਸ਼ਟੀ ਕਰਦਾ/ ਕਰਦੀ ਹਾਂ ਕਿ ਮੈਂ ਡਾਕਟਰੀ ਤੌਰ ਤੇ ਖੂਨ ਦਾਨ ਕਰਨ ਲਈ ਫਿੱਟ ਹਾਂ ਅਤੇ ਮੈਂ ਕੋਈ ਵੀ ਸੰਬੰਧਿਤ ਸਿਹਤ ਜਾਣਕਾਰੀ ਨਹੀਂ ਛੁਪਾਈ ਹੈ ।

4. ਵੱਲੋਂ ਕੀਤੀ ਗਈ ਸਿਫਾਰਿਸ਼ (Recommendation)

ਨੋਟ:

  • 'ਰਕਤਦਾਨ' ਸੇਵਾ ਅਭਿਆਨ (ਮੁਹਿੰਮ) ਨੂੰ ਸੰਗਤ ਦੀ ਸੇਵਾ ਨੂੰ ਸਮਰਪਿਤ ਅਤੇ ਮਰੀਜ਼ਾਂ ਦੀ ਮਦਦ ਲਈ ਲੜੀਵਾਰ ਹਰ 3 ਮਹੀਨੇ ਬਾਅਦ ਆਪ ਜੀ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਜਾਵੇਗਾ।
  • ਕਿਰਪਾ ਕਰਕੇ ਆਧਾਰ ਕਾਰਡ ਦੀ ਕਾਪੀ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਨੱਥੀ ਕਰੋ ਜੀ।
ਇਸ 'ਰਕਤਦਾਨ' ਸੇਵਾ ਅਭਿਆਨ (ਮੁਹਿੰਮ) ਲਈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ।

S. Jaspreet Singh Hobby, SDF is committed to nurturing responsible, educated, and socially conscious youth who can become future leaders of India.

Donate now

Links

  • About us
  • Become a Member
  • "ਰਕਤਦਾਨ" ਸੇਵਾ ਅਭਿਆਨ (ਮੁਹਿੰਮ)
  • Contact us

Address:

Operational Main Office (Punjab) -Sarabha Nagar Lights Chowk Pakhowal Road Ludhiana - 141002
India

  • info@studentsdemocraticfederation.com

  • + 91 94908 00003

© 2026 Students Democratic Federation Portal. All Rights Reserved.

Designed & Developed by DigitalDarzee

  • info@studentsdemocraticfederation.com
  • + 91 94908 00003
Loading...