Become a Member

  • Helpline

    + 91 94908 00003
  • Send email

    info@studentsdemocraticfederation.com
  • Shaheed Bhagat Singh Nagar

    Ludhiana, Punjab
  • Home
  • About Us
  • Become a Member
  • "ਰਕਤਦਾਨ" ਸੇਵਾ ਅਭਿਆਨ (ਮੁਹਿੰਮ)
  • Upcoming Events
  • Contact
Donate now
  • Home
  • /
  • Member Form

Member Form

Become Member Now

ਸਟੂਡੈਂਟਸ ਡੈਮੋਕ੍ਰੇਟਿਕ ਫੈਡਰੇਸ਼ਨ ® (ਐਸ ਡੀ ਐਫ)

ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, 2013 ਤੋਂ

"ਅਸੀਂ ਵਿਦਿਆਰਥੀ ਦੇ ਹੱਕਾਂ ਲਈ ਲੜਦੇ ਹਾਂ"


ਐਸਡੀਐਫ ਵੱਲੋਂ "ਰਕਤਦਾਨ" ਸੇਵਾ ਅਭਿਆਨ (ਮੁਹਿੰਮ)

ਕੈਂਸਰ ਦੇ ਮਰੀਜ਼ ਅਤੇ ਥੈਲੇਸੀਮੀਆ ਦੀ ਭਲਾਈ ਲਈ ਸਵੈ-ਇੱਛੁਕ ਖੂਨਦਾਨ ਮੁਹਿੰਮ

ਦਾਨੀ / ਵਲੰਟੀਅਰ ਫਾਰਮ

1. ਨਿੱਜੀ ਜਾਣਕਾਰੀ (Personal Information)
2. ਸਿਹਤ ਜਾਣਕਾਰੀ (Health Information)
3. ਦਾਨੀ ਦੁਆਰਾ ਘੋਸ਼ਣਾ (Donor's Declaration)

ਮੈਂ ਇਸ ਫਾਰਮ ਦੁਆਰਾ ਘੋਸ਼ਣਾ ਕਰਦਾ/ਕਰਦੀ ਹਾਂ ਕਿ ਮੇਰੇ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਪੂਰਨ ਤੌਰ ਤੇ ਸਹੀ ਹੈ ਅਤੇ ਮੈਂ ਸਵੈ-ਇੱਛਾ ਨਾਲ ਇਸ ਮੁਹਿੰਮ "ਰਕਤਦਾਨ" ਸੇਵਾ ਅਭਿਆਨ ਨਾਲ ਜੁੜਨ ਅਤੇ ਖੂਨ ਦਾਨ ਕਰਨ ਲਈ ਸਹਿਮਤੀ ਦਿੰਦਾ/ ਦਿੰਦੀ ਹਾਂ | ਮੈਂ ਪੁਸ਼ਟੀ ਕਰਦਾ/ ਕਰਦੀ ਹਾਂ ਕਿ ਮੈਂ ਡਾਕਟਰੀ ਤੌਰ ਤੇ ਖੂਨ ਦਾਨ ਕਰਨ ਲਈ ਫਿੱਟ ਹਾਂ ਅਤੇ ਮੈਂ ਕੋਈ ਵੀ ਸੰਬੰਧਿਤ ਸਿਹਤ ਜਾਣਕਾਰੀ ਨਹੀਂ ਛੁਪਾਈ ਹੈ |

4. ਵੱਲੋਂ ਕੀਤੀ ਗਈ ਸਿਫਾਰਿਸ਼ (Recommendation)

ਨੋਟ:

  • 'ਰਕਤਦਾਨ' ਸੇਵਾ ਅਭਿਆਨ (ਮੁਹਿੰਮ) ਨੂੰ ਸੰਗਤ ਦੀ ਸੇਵਾ ਨੂੰ ਸਮਰਪਿਤ ਅਤੇ ਮਰੀਜ਼ਾਂ ਦੀ ਮਦਦ ਲਈ ਲੜੀਵਾਰ ਹਰ 3 ਮਹੀਨੇ ਬਾਅਦ ਆਪ ਜੀ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਜਾਵੇਗਾ।
  • ਕਿਰਪਾ ਕਰਕੇ ਆਧਾਰ ਕਾਰਡ ਦੀ ਕਾਪੀ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਨੱਥੀ ਕਰੋ ਜੀ।
ਇਸ 'ਰਕਤਦਾਨ' ਸੇਵਾ ਅਭਿਆਨ (ਮੁਹਿੰਮ) ਲਈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ।

Nulla ultricies justo sit amet ante efficitur, eget pharetra augue efficitur. Vestibulum viverra, dolor sit amet ultricies.

Donate now

Links

  • About us
  • Become a Member
  • "ਰਕਤਦਾਨ" ਸੇਵਾ ਅਭਿਆਨ (ਮੁਹਿੰਮ)
  • Upcoming Events
  • Contact us

Address / Information

Shaheed Bhagat Singh Nagar, Ludhiana, Punjab
India

  • info@studentsdemocraticfederation.com

  • + 91 94908 00003

Design and Develop by ❤️ DigitalDarzee

Loading...